Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ḏẖanī-ā. ਧਨਵੰਤੀ, ਮਾਇਆ ਨਾਲ ਪਿਆਰ ਕਰਨ ਵਾਲੀ। 'Dhania', rich woman. ਉਦਾਹਰਨ: ਮੇਰੀ ਬਹੁਰੀਆ ਕੋ ਧਨੀਆ ਨਾਉ ॥ Raga Aaasaa, Kabir, 33, 1:1 (P: 484).

SGGS Gurmukhi-English Dictionary
Name of the dauther-in-law of Kabir
SGGS Gurmukhi-English Data provided by Harjinder Singh Gill, Santa Monica, CA, USA.

English Translation
n.m. coriander, plant and seed, Coriandrum stivum.

Mahan Kosh Encyclopedia

ਸੰ. ਧਾਨਕ ਅਥਵਾ ਧਨ੍ਯਾਕ. L. Coriandrum Sativum. ਇੱਕ ਛੋਟਾ ਪੌਧਾ, ਜੋ ਸਿਆਲ ਵਿੱਚ ਹੁੰਦਾ ਹੈ. ਇਸ ਨੂੰ ਸੁਗੰਧ ਵਾਲੇ ਫਲ ਲਗਦੇ ਹਨ, ਜੋ ਮਸਾਲੇ ਵਿੱਚ ਵਰਤੀਦੇ ਹਨ. ਇਸ ਦੇ ਹਰੇ ਪੱਤੇ ਚਟਨੀ ਅਤੇ ਤਰਕਾਰੀ ਵਿੱਚ ਵਰਤੇ ਜਾਂਦੇ ਹਨ. ਵੈਦ੍ਯਕ ਅਨੁਸਾਰ ਇਸ ਦੀ ਤਾਸੀਰ ਸਰਦ ਤਰ ਹੈ. ਧਨੀਏ ਦਾ ਤੇਲ ਭੀ ਬਹੁਤ ਗੁਣਕਾਰੀ ਹੈ। (2) ਕਮਾਲ ਦੀ ਵਹੁਟੀ, ਕਬੀਰ ਜੀ ਦੀ ਨੂੰਹ. "ਮੇਰੀ ਬਹੁਰੀਆ ਕੋ ਧਨੀਆ ਨਾਉ". (ਆਸਾ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits