Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏẖanvaʼnṯā. ਧਨਵਾਨ, ਦੌਲਤਮੰਦ, ਅਮੀਰ। man of wealth, wealthy. ਉਦਾਹਰਨ: ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥ Raga Maajh 5, Asatpadee 35, 5:3 (P: 130).
|
Mahan Kosh Encyclopedia |
ਵਿ- ਧਨਵਾਨ. ਦੌਲਤਮੰਦ. "ਧਨਵੰਤ ਨਾਮ ਕੇ ਵਣਜਾਰੇ". (ਸਾਰ ਮਃ ੫) "ਧਨਵੰਤਾ ਇਵਹੀ ਕਹੈ ਅਵਰੀ ਧਨ ਕਉ ਜਾਉ". (ਵਾਰ ਸਾਰ ਮਃ ੧) "ਪ੍ਰਭੁ ਕਉ ਸਿਮਰਹਿ ਸੇ ਧਨਵੰਤੇ". (ਸੁਖਮਨੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|