Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏẖa-u-lī. ਬੁਢਾਪੇ ਵਿਚ, ਵਾਲਾਂ ਦੇ ਚਿਟੇ ਹੋ ਜਾਣ ਸਮੇ, ਚਿਟੇ ਵਾਲਾਂ ਸਮੇਂ। old age when hair grow grey. ਉਦਾਹਰਨ: ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਸਲੋ, Farid 12:1 (P: 1378).

Mahan Kosh Encyclopedia

ਵਿ- ਧਵਲ. ਚਿੱਟੀ। (2) ਕ੍ਰਿ. ਵਿ- ਧੌਲਿਆਂ (ਚਿੱਟੇ ਰੋਮਾਂ ਦੇ) ਹੁੰਦਿਆਂ. ਧਵਲੀਂ. "ਕਾਲੀਂ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ". (ਸ. ਫਰੀਦ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits