Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏarust. ਦੁਸ਼ਟ, ਬੁਰਾ ਚਾਹੁਣ ਵਾਲੇ ਵੈਰੀ। villains. ਉਦਾਹਰਨ: ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ Raga Bilaaval 5, 112, 2:1 (P: 826).
|
Mahan Kosh Encyclopedia |
ਦੇਖੋ- ਦੁਸਟ, “ਦ੍ਰੁਸਟ ਦੂਤ ਹਰਿ ਕਾਢੇ ਛਾਣਿ.” (ਬਿਲਾ ਮਃ ੫) 2. ਦੇਖੋ- ਦ੍ਰੁਸਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|