Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਪਕਿਆਈ, ਅਟਲਤਾ। (2) ਬੰਨ੍ਹ ਕੇ ਰਖਨਾ (ਭਾਵ)। ਉਦਾਹਰਣ: ਐਸੀ ਦ੍ਰਿੜਤਾ ਤਾ ਕੈ ਹੋਇ॥ {ਗਉ ੫, ਅਸ ੩, ੧*:੧ (236)}। ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ॥ {ਗੂਜ ੫, ੫, ੩:੧ (496)}। ਗੁਰ ਗਿਆਨ ਇੰਦ੍ਰੀ ਦ੍ਰਿੜਤਾ॥ {ਗੋਂਡ ਨਾਮ, ੧, ੩:੨ (873)}।

Mahan Kosh Encyclopedia
ਸੰ. दृढता. {ਸੰਗ੍ਯਾ}. ਪਕਿਆਈ. ਮਜਬੂਤੀ। (2) ਕਠੋਰਤਾ। (3) ਸ੍‌ਥਿਰਤਾ. ਕ਼ਾਇਮੀ। (4) ਅਟਲ ਸ਼੍ਰੱਧਾ. "ਐਸੀ ਦ੍ਰਿੜਤਾ ਤਾਕੈ ਹੋਇ". (ਗਉ ਅਃ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits