Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏaristā-i-ā. 1. ਦਿਸਿਆ, ਨਜਰੀ ਆਇਆ। 2. ਵਖਾਇਆ, ਦ੍ਰਿਸ਼ਟੀ ਗੋਚਰ ਕੀਤਾ। 1. appear. 2. shown. 1. ਉਦਾਹਰਨ: ਜੈਸਾ ਸਾ ਤੈਸਾ ਦ੍ਰਿਸਟਾਇਆ ॥ Raga Gaurhee 5, Sukhmanee 14, 5:5 (P: 281). 2. ਉਦਾਹਰਨ: ਗੁਰਿ ਦ੍ਰਿਸਟਾਇਆ ਸਭਨੀ ਠਾਂਈ ॥ Raga Maaroo 5, Solhaa 4, 6:1 (P: 1075).
|
Mahan Kosh Encyclopedia |
ਦ੍ਰਿਸ੍ਟਿ- ਆਇਆ. ਨਜਰ ਆਇਆ। (2) ਵਿਖਾਇਆ. "ਗੁਰਿ ਦ੍ਰਿਸਟਾਇਆ ਸਭਨੀ ਠਾਈ". (ਮਾਰੂ ਸੋਹਲੇ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|