Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏehī. 1. ਸਰੀਰ, ਤਨ। 2. ਦਿੰਦੇ, ਕਿਰਿਆ ਰੂਪ। 3. ਸਰੀਰ/ਦੇਹ ਵਾਲਾ। 1. body. 2. walk. 3. corporeal.
ਉਦਾਹਰਨਾ:
1. ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥ Raga Sireeraag 5, Asatpadee 26, 3:1 (P: 70).
2. ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ Raga Sireeraag 4, Vaar 20ਸ, 1, 1:4 (P: 91).
3. ਦੇਹੀ ਗੁਪਤ ਬਿਦੇਹੀ ਦੀਸੈ ॥ Raga Raamkalee 5, 54, 3:1 (P: 900).

English Translation
n.f. same as ਦੇਹ1.

Mahan Kosh Encyclopedia

ਨਾਮ/n. ਦੇਹ. ਤਨ. ਸ਼ਰੀਰ. “ਇਸ ਦੇਹੀ ਕਉ ਸਿਮਰਹਿ ਦੇਵ.” (ਭੈਰ ਕਬੀਰ) 2. ਦੇਹੀਂ. ਦੇਵੇਂ। 3. ਸੰ. देहिन्. ਜੀਵਾਤਮਾ. “ਮਨ ਕਾ ਜੀਉ ਪਵਨ, ਪਤਿਦੇਹੀ, ਦੇਹੀ ਮਹਿ ਦੇਉ ਸਮਾਗਾ.” (ਸੋਰ ਮਃ ੧) ਮਨ ਕਾ ਜੀਵਨ ਪ੍ਰਾਣ, ਪ੍ਰਾਣਾਂ ਦਾ ਪਤਿ ਜੀਵਾਤਮਾ, ਦੇਹੀ (ਜੀਵਾਤਮਾ) ਵਿੱਚ ਦੇਉ (ਪਾਰਬ੍ਰਹਮ) ਸਮਾਇਆ ਹੋਇਆ ਹੈ। 4. ਦੇਹ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits