Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏevanhār(u). ਦੇਣ ਹਾਰ, ਦੇ ਸਕਨ ਦੇ ਸਮਰਥ। capable of granting/bestowing. ਉਦਾਹਰਨ: ਦੇਵਨਹਾਰੁ ਮਨਹਿ ਬਿਸਰਾਨਾ ॥ Raga Gaurhee 5, Baavan Akhree, 6:6 (P: 251).
|
Mahan Kosh Encyclopedia |
(ਦੇਵਨਹਾਰ) ਵਿ. ਦੇਣਵਾਲਾ. “ਦੇਵਨਹਾਰ ਦਾਤਾਰੁ ਅੰਤ ਨ ਪਾਰਾਵਾਰ.” (ਰਾਮ ਮਃ ੫) “ਦੇਵਨਹਾਰੁ ਬਿਸਾਰਿਓ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|