Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏevaṇhār(u). ਦੇਣਹਾਰ, ਦੇ ਸਕਣ ਦੇ ਸਮਰਥ। bestowers, givers, capable of granting. ਉਦਾਹਰਨ: ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ (ਦੇਣ ਵਾਲਾ, ਦੇ ਸਕਣ ਦੇ ਸਮਰਥ). Raga Gaurhee 1, Sohlay, 1, 2:1 (P: 12).

Mahan Kosh Encyclopedia

ਵਿ- ਦਾਨ ਕਰਨ ਵਾਲਾ. ਬਖਸ਼ਿਸ਼ ਕਰਨ ਵਾਲਾ. "ਦੇਖੈਗਾ ਦੇਵਣਹਾਰੁ". (ਸੋਹਿਲਾ) "ਦੇਵਣਵਾਲੇ ਕੈ ਹਥਿ ਦਾਤਿ". (ਸ੍ਰੀ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits