Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ḏeṯ. 1. ਦਿੰਦਾ, ਪ੍ਰਦਾਨ ਕਰਦਾ। 2. ਸਹਾਇਕ ਕਿਰਿਆ, ਦਿੰਦੇ ਹਨ। 1. gives, grants. 2. auxiliary verb. 1. ਉਦਾਹਰਨ: ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ Raga Sireeraag 5, Chhant 3, 2:4 (P: 80). ਉਦਾਹਰਨ: ਲੈਤ ਦੇਤ ਉਨੁ ਮੂਕਰਿ ਪਰਨਾ ॥ (ਦੇ ਕੇ). Raga Aaasaa 5, 8, 1:2 (P: 372). 2. ਉਦਾਹਰਨ: ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥ Raga Devgandhaaree 9, 2, 1:2 (P: 536). ਉਦਾਹਰਨ: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ Raga Maaroo 5, 29, 1:1 (P: 1007).

SGGS Gurmukhi-English Dictionary
[P. v.] Give
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ". (ਬਿਲਾ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits