Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਵੇਖਿਆਂ; ਵੇਖੋ 'ਦੇਖੁ'। (2) ਪਰਖਿਆ, ਜਾਂਚ ਕੀਤਿਆਂ; ਵੇਖੋ 'ਦੇਖ'। (3) ਮਿਲਿਆਂ, ਪ੍ਰਾਪਤ ਕੀਤਿਆਂ (ਭਾਵ)। ਉਦਾਹਰਣ: ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ॥ {ਸਿਰੀ ੩, ੬੧, ੩:੨ (38)}। ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ॥ {ਨਟ ੪, ਅਸ ੬, ੩:੧ (983)}। ਜਿਉ ਜਲ ਕਮਲ
|
|