Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
(1) ਵੇਖ। (2) ਪਰਖ, ਦ੍ਰਿਸ਼ਟੀ ਗੋਚਰ ਕਰ ਜਾਂਚ ਕਰ। ਉਦਾਹਰਣ: ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ॥ {ਸਿਰੀ ੧, ੨੫, ੩:੨ (23)}। ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ॥ {ਆਸਾ ਧੰਨਾ, ੩, ੨:੨ (488)}। ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ॥ {ਗਉ ੪, ਅਸ ੨, ੧:੧ (234)}।

.

© SriGranth.org, a Sri Guru Granth Sahib resource, all rights reserved.
See Acknowledgements & Credits