Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏekẖ-hu. ਵੇਖ ਲਉ। see, reflect. ਉਦਾਹਰਨ: ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ (ਵੇਖੋ, ਵੇਖ ਲਉ). Raga Sireeraag 3, 37, 2:1 (P: 27). ਉਦਾਹਰਨ: ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ (ਵੇਖ ਲਵੋ). Raga Aaasaa, ʼnaamdev, 1, 4:1 (P: 485).
|
|