Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋé-u. 1. ਦਿੱਤਾ ਹੈ। 2. ਪ੍ਰਮਾਤਮਾ, ਹਰੀ ਰੂਪ। 3. ਦੇਵਤਾ। 4. ਜਿੰਨ, ਭੂਤ। 1. has been given; give; surrender. 2. God, the Lord. 3. diety, divinity. 4. ghost, evil spirit.
ਉਦਾਹਰਨਾ:
1. ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥ Raga Maajh 1, Vaar 27ਸ, 2, 1:2 (P: 150).
ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ Raga Gaurhee 5, 167, 1:3 (P: 217).
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ ॥ (ਅਰਪਨ ਕਰਦਾ ਹਾਂ). Raga Goojree 3, Vaar 17ਸ, 3, 1:6 (P: 515).
2. ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥ (ਤਿੰਨਾ ਲੋਕਾਂ ਨੂੰ ਉਜਲ ਕਰਨਾ/ਰੌਸ਼ਨੀ ਦੇਣ ਵਾਲਾ ਭਾਵ ਪ੍ਰਮਾਤਮਾ). Raga Gaurhee, Kabir, 28, 3:2 (P: 329).
3. ਸਤਿਗੁਰੁ ਜਾਗਤਾ ਹੈ ਦੇਉ ॥ (ਜਿਊਂਦਾ ਜਾਗਦਾ ਦੇਵਤਾ). Raga Aaasaa, Kabir, 14, 1:2 (P: 479).
ਐਸੇ ਹੀ ਠਗ ਦੇਉ ਬਖਾਨੈ ॥ (ਠਗਾਂ ਦਾ ਦੇਵਤਾ/ਗੁਰੂ). Raga Aaasaa, Naamdev, 4, 2:2 (P: 486).
ਉਦਾਹਰਨ:
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ Raga Goojree, Naamdev, 1, 4:3 (P: 525).
ਗੁਰੁ ਮੇਰਾ ਦੇਉ ਅਲਖ ਅਭੇਉ ॥ (ਦੇਵਤਾ, ਪੂਜਨੀਕ). Raga Gond 5, 9, 1:3 (P: 864).
4. ਹਰਿ ਸਿਮਰਤ ਦੈਤ ਦੇਉ ਨ ਪੋਹੈ ॥ Raga Bhairo 5, 49, 2:2 (P: 1150).

SGGS Gurmukhi-English Dictionary
1. divine; Divine God. 2. give! give. 3. (aux.v) do, did. 4. gave, given. 5. (ਦੇਵਤਾ) deity, divine entity/being. 6. ghost, evil spirit.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits