Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਨਿਰੇ ਦੁੱਧ ਦੇ ਅਹਾਰ ਤੇ ਜੀਉਣ ਵਾਲੇ। ਉਦਾਹਰਣ: ਜਗ ਮਹਿ ਬਕਤੇ ਦੂਧਾਧਾਰੀ॥ {ਗੋਂਡ ਕਬ, ੧੧, ੩:੩ (873)}।

English Translation
adj. (one) who lives only on milk.

Mahan Kosh Encyclopedia
ਸੰ. दुग्धाहारिन- ਦੁਗਧਾਹਾਰੀ. ਜੋ ਦੁੱਧ ਪੀਕੇ ਗੁਜ਼ਾਰਾ ਕਰੇ. ਦੁੱਧ ਦੇ ਆਧਾਰ ਰਹਿਣ ਵਾਲਾ. "ਜਗ ਮਹਿ ਬਕਤੇ ਦੂਧਾਧਾਰੀ". (ਗੋਂਡ ਕਬੀਰ)। (2) ਉਹ ਬੱਚਾ ਜਿਸ ਦੇ ਦੰਦ ਨਹੀਂ ਆਏ. ਸ਼ੀਰਖ਼ੋਰ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits