Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਦੁਹਾਂ ਤੋਂ। ਉਦਾਹਰਣ: ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥ {ਸੋਰ ਕਬ, ੧, ੧:੨ (654)}। ਦੁਹੂ ਭਾਤਿ ਤੇ ਆਪਿ ਨਿਰਾਰਾ॥ {ਗਉ ੫, ਬਾਅ ੨:੭ (250)}।

Mahan Kosh Encyclopedia
ਵਿ- ਦੋਵੇਂ. ਦੋਨੋਂ. ਦੋਹਾਂ. "ਦੁਹੁ ਮਿਲਿ ਕਾਰਜੁ ਊਪਜੈ". (ਸੁਖਮਨੀ)। (2) {ਸੰਗ੍ਯਾ}. ਦ੍ਵੰਦ੍ਵ. ਦੁੰਦ. ਪਰਸਪਰ ਵਿਰੋਧੀ ਪਦਾਰਥਾਂ ਦਾ ਜੋੜਾ. "ਦੁਹੁ ਵਿਚ ਹੈ ਸੰਸਾਰ". (ਵਾਰ ਰਾਮ ੧. ਮਃ ੩).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits