Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏuhā. ਦੋਹਾਂ, ਦੋਨੋ। both. ਉਦਾਹਰਨ: ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ Raga Sireeraag 5, Asatpadee 26, 9:3 (P: 71).
|
SGGS Gurmukhi-English Dictionary |
[P. adj.] Both
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਦੋਹਾਂ. ਦੋਨੋ. ਭਾਵ- ਲੋਕ ਪਰਲੋਕ ਅਤੇ ਉਤਪੱਤਿ ਪ੍ਰਲੈ. "ਦਹਾ ਸਿਰਿਆ ਦਾ ਖਸਮ ਆਪਿ". (ਸ੍ਰੀ ਅਃ ਮਃ ੫)। (2) ਦੋਹਨ ਕੀਤਾ. ਚੋਇਆ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|