Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ḏuhsāsan. ਕੁਰੁਵੰਸੀ ਰਾਜਾ ਧ੍ਰਿਤਰਾਸ਼ਟਰ ਦਾ ਪੁਤਰ ਦੁਰਯੋਦਨ ਦਾ ਛੋਟਾ ਭਰਾ ਜਿਸ ਨੇ ਦ੍ਰੋਪਤੀ ਨੂੰ ਵਾਲਾਂ ਤੋਂ ਪਕੜ ਕੇ ਦਰਬਾਰ ਵਿਚ ਬੇਪਤੀ ਕਰਨ ਲਈ ਲਿਆਇਆ ਸੀ। son of Dhriatrashtter. ਉਦਾਹਰਨ: ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥ Raga Maalee Ga-orhaa, ʼnaamdev, 2, 1:2 (P: 988).

SGGS Gurmukhi-English Dictionary
[n.] Younger brother of Duryodhana, who had dragged Draupadi into the court
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਦੁਸਾਸਨ. "ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ". (ਮਾਲੀ ਨਾਮਦੇਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits