Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏustī. 1. ਨੀਚਤਾ, ਬਦੀ, ਦੁਸ਼ਟਤਾ। 2. ਮਾੜੀ, ਦੁਸਟ। 1. wickedness. 2. wicked. 1. ਉਦਾਹਰਨ: ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ Raga Sireeraag 3, 45, 2:1 (P: 31). 2. ਉਦਾਹਰਨ: ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥ Raga Parbhaatee 1, Asatpadee 3, 3:4 (P: 1343).

Mahan Kosh Encyclopedia

ਸੰ. ਦੁਸ੍ਟਿ. {ਸੰਗ੍ਯਾ}. ਦੁਸ੍ਟਤਾ. ਨੀਚਤਾ. ਖੋਟਿਆਈ. ਬਦੀ. "ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ?" (ਸੋਰ ਮਃ ੩) "ਵਿਚਿ ਹਉਮੈ ਦੁਸਟੀ ਪਾਈ". (ਸ੍ਰੀ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits