Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏuḏẖ. ਮਦੀਨ ਦੀਆਂ ਗਿੱਟੀਆ ਦਾ ਰਸ, ਦੁਗੱਧ। milk. ਉਦਾਹਰਨ: ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ Raga Sireeraag 1, 19, 1:1 (P: 354). ਉਦਾਹਰਨ: ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥ Raga Sireeraag 1, Asatpadee 11, 4:1 (P: 160).
|
SGGS Gurmukhi-English Dictionary |
[P. n.] Milk
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਦੁਗਧ ਅਤੇ ਦੁੱਧ. "ਦੁਧ ਬਿਨ ਧੇਨੁ". (ਆਸਾ ਮਃ ੧)। (2) ਸਿੰਧੀ. ਦਹੀ. ਦਧਿ. ਡੁਧੁ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|