Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏuṯī-a. 1. ਹੋਰ ਕੋਈ। 2. ਮੇਰ ਤੇਰ। 1. another. 2. duality. 1. ਉਦਾਹਰਨ: ਕਹਿ ਕਬੀਰ ਜਗਜੀਵਨੁ ਐਸਾ ਦੁਤੀਆ ਨਾਹੀ ਕੋਇ ॥ Raga Aaasaa, Kabir, 27, 3:2 (P: 482). 2. ਗੁਰਿ ਸਬਦੁ ਦ੍ਰਿੜਾਇਆ ਪਰਮ ਪਦ ਪਾਇਆ ਦੁਤੀਅ ਗਏ ਸੁਖ ਹੋਊ ॥ Raga Dev Gandhaaree 5, 33, 2:1 (P: 535).

Mahan Kosh Encyclopedia

ਵਿ- ਦ੍ਵਿਤੀਯ. ਦੂਸਰਾ. ਦੂਜਾ. "ਜਗਜੀਵਨ ਐਸਾ ਦੁਤੀਅ ਨਾਹੀ ਕੋਇ". (ਆਸਾ ਕਬੀਰ)। (2) {ਸੰਗ੍ਯਾ}. ਦ਼ੈਤਭਾਵ. "ਦੁਤੀਅ ਗਏ ਸੁਖ ਹੋਊ". (ਦੇਵ ਮਃ ੫)। (3) ਦ੍ਵਾਪਰ ਯੁਗ. "ਦੁਤੀਆ ਅਰਧੋਅਰਧਿ ਸਮਾਇਆ". (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। (4) ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. "ਦੁਤੀਆ ਦੁਰਮਤਿ ਦੂਰਿ ਕਰਿ". (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ ਹੈ, ਦੁਜ ਅਤੇ ਦ੍ਵੈਤ। (5) ਕ੍ਰਿ. ਵਿ- ਦੂਸਰੇ. ਦੂਜੇ. "ਦੁਤੀਆ ਜਮੁਨ ਗਏ". (ਤੁਖਾ ਛੰਤ ਮਃ ੫). ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾਪੁਰ ਗਏ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits