Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ḏuṯar. 1. ਔਖਿਆਂ, ਤਰਿਆ ਜਾਣ ਵਾਲਾ। 2. ਔਖਿਆਂ ਤਰਨ ਵਾਲੇ। 1. difficult to cross. 2. one who can cross difficult waters. 1. ਉਦਾਹਰਨ: ਦਾਰਨ ਦੁਖ ਦੁਤਰ ਸੰਸਾਰੁ ॥ Raga Gaurhee 5, 166, 3:1 (P: 199). 2. ਉਦਾਹਰਨ: ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ Raga Tukhaaree 1, Baarah Maahaa, 6:3 (P: 1108).

SGGS Gurmukhi-English Dictionary
[Adj.] (from Sk. Dushtara) difficult to cross
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਦੁਸ੍ਤਰ. ਵਿ- ਜਿਸ ਤੋਂ ਤਰਕੇ ਪਾਰ ਹੋਣਾ ਔਖਾ ਹੋਵੇ. "ਕਿਉਕਰਿ ਦੁਤਰੁ ਤਰਿਆ ਜਾਇ?" (ਗਉ ਮਃ ੩) "ਜਾਕੈ ਰਾਮ ਵਸੈ ਮਨ ਮਾਹੀ। ਸੋ ਜਨ ਦੁਤਰੁ ਪੇਖਤ ਨਾਹੀ". (ਰਾਮ ਮਃ ੫)। (2) ਸੰ. ਦੁਰ਼ੁੱਤਰ. {ਸੰਗ੍ਯਾ}. ਬੇਅਦਬੀ ਦਾ ਜਵਾਬ. ਗੁਸਤਾਖ਼ਾਨਾ ਉੱਤਰ. "ਕਿਨੈ ਨ ਦੁਤਰੁ ਭਾਖੇ". (ਧਨਾ ਮਃ ੫)। (3) ਜਿਸ ਸਵਾਲ ਦਾ ਜਵਾਬ ਔਖਾ ਹੋਵੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits