Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏukẖālī. 1. ਦੁੱਖੀ। 2. ਦੁੱਖਦਾਈ। 3. ਦੁੱਖ। 1. miserable. 2. painful. 3. in pain. 1. ਉਦਾਹਰਨ: ਬਿਨੁ ਹਰਿ ਨਾਮੁ ਸੁ ਦੇਹ ਦੁਖਾਲੀ ॥ (ਦੁੱਖੀ). Raga Gaurhee 1, Asatpadee 10, 4:3 (P: 225). 2. ਉਦਾਹਰਨ: ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥ (ਦੁਖਦਾਈ). Raga Gaurhee 3, Chhant 5, 3:4 (P: 246). 3. ਉਦਾਹਰਨ: ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥ (ਦੁਖੀ ਹੋ ਕੇ). Raga Bilaaval 1, 4, 2:1 (P: 796).

Mahan Kosh Encyclopedia

ਵਿ- ਦੁੱਖਵਾਲੀ. ਦੁੱਖ ਦੇਣ ਵਾਲੀ. "ਚਾਕਰੀ ਵਿਡਾਣੀ ਖਰੀ ਦੁਖਾਲੀ". (ਗਉ ਛੰਤ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits