Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏukẖālā. 1. ਦੁਖਵਾਲਾ, ਦੁਖਦਾਈ, ਭਾਵ ਦੁੱਖ। 2. ਦੁਖੀ। 1. painful. 2. distressed. 1. ਉਦਾਹਰਨ: ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥ Raga Soohee, Kabir, 5, 1:2 (P: 793). 2. ਉਦਾਹਰਨ: ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥ Raga Maajh 5, 40, 4:3 (P: 106).

Mahan Kosh Encyclopedia

ਵਿ- ਦੁੱਖ ਵਾਲਾ. ਦੁਖਦਾਈ. "ਐਸਾ ਦੇਨੁ ਦੁਖਾਲਾ". (ਸੂਹੀ ਕਬੀਰ)। (2) ਦੁਖੀਆ. "ਕਦੇ ਨ ਹੋਇ ਦੁਖਾਲਾ". (ਮਾਝ ਮਃ ੫)। (3) ਔਖਾ. ਕਠਿਨ. ਮੁਸ਼ਕਿਲ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits