Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਦਰਵਾਜ਼ਾ, ਦਰ, ਬੂਹਾ। (2) ਇੰਦ੍ਰੀਆਂ ਦੇ ਗੋਲਕ। ਉਦਾਹਰਣ: ਸਾਹ ਵਾਪਾਰੀ ਦੁਆਰੈ ਆਏ॥ {ਆਸਾ ੫, ੬, ੧*:੧ (372)}। ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ॥ {ਸਿਰੀ ੧, ਅਸ ੧੫, ੧:੧ (62)}। ਦਸਮੀ ਦਸ ਦੁਆਰ ਬਸਿ ਕੀਨੇ॥ {ਗਉ ੫, ਥਿਤੀ ੧੦:੧ (298)}।

SGGS Gurmukhi-English Dictionary
[P. n.] Door
SGGS Gurmukhi-English Data provided by Harjinder Singh Gill, Santa Monica, CA, USA.

English Translation
n.m. door, gate, entrance, orifice, mouth (as of cave), opening.

Mahan Kosh Encyclopedia
ਸੰ. ਦ੍ਵਾਰ. {ਸੰਗ੍ਯਾ}. ਦਰਵਾਜ਼ਾ. ਦਰ. "ਦੁਆਰਹਿ ਦੁਆਰਿ ਸੁਆਨ ਜਿਉ ਡੋਲਤ". (ਆਸਾ ਮਃ ੯)। (2) ਇੰਦ੍ਰੀਆਂ ਦੇ ਗੋਲਕ. "ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ". (ਅਨੰਦੁ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits