Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਬਾਰ੍ਹਵੀਂ ਥਿਤੀ ਦੇ ਦਿਨ। ਉਦਾਹਰਣ: ਦੁਆਦਸੀ ਦਇਆ ਦਾਨੁ ਕਰਿ ਜਾਣੈ॥ {ਬਿਲਾ ੧, ਥਿਤੀ ੧੬:੧ (840)}।

Mahan Kosh Encyclopedia
ਸੰ. ਦ੍ਵਾਦਸ਼ੀ. ਚੰਦ੍ਰਮਾ ਦੇ ਪੱਖ ਦੀ ਬਾਰਵੀਂ ਤਿਥਿ. "ਦੁਆਦਸੀ ਦਇਆ ਦਾਨ ਕਰਿ ਜਾਣੈ". (ਬਿਲਾ ਥਿਤੀ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits