Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏīvrā. ਦੀਵਾ। earthen lamp.
ਉਦਾਹਰਨ:
ਜਉ ਤੁਮ ਦੀਵਰਾ ਤਉ ਹਮ ਬਾਤੀ ॥ Raga Sorath Ravidas, 5, 2:1 (P: 658).

SGGS Gurmukhi-English Dictionary
P. (Dīvā) n. lamp, earthen lamp
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੀਵਾ, ਦੀਵੜਾ) ਨਾਮ/n. ਦੀਪਕ. ਦੀਪ. ਚਰਾਗ਼. “ਜਉ ਤੁਮ ਦੀਵਰਾ, ਤਉ ਹਮ ਬਾਤੀ.” (ਸੋਰ ਰਵਿਦਾਸ) “ਦੀਵੜੇ ਗਇਆ ਬੁਝਾਇ.” (ਸ. ਫਰੀਦ) ਇੱਥੇ ਦੀਵੇ ਤੋਂ ਭਾਵ- ਨੇਤ੍ਰ ਹੈ. “ਚੰਦ ਸੂਰਜ ਦੀਵੜੇ.” (ਮਲਾ ਨਾਮਦੇਵ) 2. ਹਿੰਦੂ ਰੀਤਿ ਅਨੁਸਾਰ ਪ੍ਰਾਣੀ ਦੇ ਮਰਣ ਵੇਲੇ ਅਤੇ ਸ਼੍ਰਾਧ ਆਦਿ ਕਰਮਾਂ ਵਿੱਚ ਕੀਤਾ ਦੀਪਦਾਨ, ਜਿਸ ਦਾ ਭਾਵ ਪਰਲੋਕ ਵਿੱਚ ਪ੍ਰਾਣੀ ਹਿਤ ਪ੍ਰਕਾਸ਼ ਹੋਣਾ ਹੈ. “ਦੀਵਾ ਮੇਰਾ ਏਕੁ ਨਾਮੁ.” (ਆਸਾ ਮਃ ੧) “ਐਸਾ ਦੀਵਾ ਬਾਲੈ ਕੋਇ। ਨਾਨਕ ਸੋ ਪਾਰੰਗਤਿ ਹੋਇ.” (ਰਾਮ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits