Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਵਡਾ ਲੰਮ; ਵੇਖੋ 'ਦੀਰਘ'। (2) ਸ਼ਬਦਕ ਅਰਥ ਦੋ ਮਾਤਰਾਂ ਵਾਲਾ, (ਭਾਵ) ਵਡਾ, ਉਚਾ, ਚੰਗੇਰਾ। ਉਦਾਹਰਣ: ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ {ਮਾਰੂ ਕਬ, ੧, ੨:੧ (1105)}। ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ॥ {ਬਿਲਾ ੪, ਵਾਰ ੩ਸ, ੩, ੨:੨ (850)}।
|
|