Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏīragẖ. 1. ਵਡਾ, ਚਿਰ ਸਥਾਈ, ਡਾਢਾ ਚੰਦਰਾ, ਲੰਮਾ। 2. ਲੰਮ/ਅਕਾਰ ਵਿਚ। 3. ਡੂੰਘੀ। 1. chronic. 2. straight, high. 3. deep.
ਉਦਾਹਰਨਾ:
1. ਦੀਰਘ ਰੋਗੁ ਮਾਇਆ ਆਸਾਧਿਓ ॥ Raga Gaurhee 5, Thitee, 13:6 (P: 299).
2. ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ Raga Aaasaa 1, Vaar 14, Salok, 1, 1:1 (P: 470).
3. ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥ Raga Tukhaaree 1, Baarah Maahaa, 3:6 (P: 1107).

English Translation
adj. long, big, serious.

Mahan Kosh Encyclopedia

ਸੰ. ਦੀਰਘ. ਵਿ. ਲੰਮਾ। 2. ਚੌੜਾ. ਮੋਟਾ। 3. ਵਡਾ। 4. ਨਾਮ/n. ਤਾਲ ਬਿਰਛ। 5. ਊਂਟ. ਸ਼ੁਤਰ। 6. ਦੋ ਮਾਤ੍ਰਾ ਦਾ ਅੱਖਰ. ਗੁਰੁ. “ਆਪਸ ਕੌ ਦੀਰਘ ਕਰਿ ਮਾਨੈ ਅਉਰਨ ਕਉਲਗ ਮਾਤ.” (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ- ਗੁਰੁ 5.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits