Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏīne. 1. ਦਿਤੇ (ਸਹਾਇਕ ਕਿਰਿਆ)। 2. ਦਿਤੇ, ਪ੍ਰਦਾਨ ਕੀਤੇ। 1. blessed, auxiliary verb. 2. gave, blessed.
ਉਦਾਹਰਨਾ:
1. ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥ Raga Sireeraag 5, Chhant 3, 5:4 (P: 81).
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ Raga Gaurhee 5, 108, 2:1 (P: 201).
2. ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ Raga Aaasaa, Kabir, 16, 1:1 (P: 479).
ਸਰਬ ਫਲਾ ਦੀਨੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥ Raga Saarang 5, 70, 2:2 (P: 1218).

.

© SriGranth.org, a Sri Guru Granth Sahib resource, all rights reserved.
See Acknowledgements & Credits