Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏī-o. 1. ਦਿਤਾ। 2. ਸਹਾਇਕ ਕਿਰਿਆ। 1. imparted, given, infused. 2. auxiliary verb. 1. ਉਦਾਹਰਨ: ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥ Raga Gaurhee 4, 49, 2:3 (P: 167). 2. ਉਦਾਹਰਨ: ਸਾਧੂ ਸੰਗਤਿ ਦੀਓ ਰਲਾਇ ॥ Raga Gaurhee, Kabir, 40, 1:2 (P: 331). ਉਦਾਹਰਨ: ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥ Raga Goojree 5, 21, 1:2 (P: 500).

Mahan Kosh Encyclopedia

ਦਿੱਤਾ. ਦਾਨ ਕੀਤਾ, "ਕਰਿ ਕ੍ਰਿਪਾ ਜਿਸ ਦੀਉ". (ਮਾਰੂ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits