Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏī-ā. 1. ਦਿਤਾ, ਪ੍ਰਦਾਨ ਕੀਤਾ। 2. ਦਿਤਾ, ਸਹਾਇਕ ਕਿਰਿਆ। 3. ਸੰਬੰਧ ਵਾਚਕ ਪ੍ਰਤਯ। 4. ਵਿਚ, ਦੀਆਂ। 5. ਲਾਇਆ, ਦਿਤਾ। 6. ਦੀਵਾ, ਦੀਪਕ। 7. ਵਜਾਇਆ (ਭਾਵ)। 1. given, bestowed. 2. has, auxiliary verb. 3. of, conjuction. 4. possess. 5. auxiliary verb. 6. lamp. 7. beat.
ਉਦਾਹਰਨਾ:
1. ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥ Raga Sireeraag 1, 19, 2:3 (P: 21).
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥ Raga Parbhaatee 1, 5, 2:2 (P: 1328).
2. ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ Raga Sireeraag 4, 68, 1:2 (P: 41).
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥ Raga Sireeraag 1, Asatpadee 28, 4:3 (P: 72).
ਸਤਿਗੁਰ ਸਾਚੈ ਦੀਆ ਭੇਜਿ ॥ Raga Aaasaa 5, 101, 1:1 (P: 396).
3. ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ Raga Maajh 1, Vaar 9ਸ, 1, 4:2 (P: 142).
4. ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥ Raga Raamkalee 3, Anand, 4:4 (P: 917).
5. ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥ Raga Gaurhee 5, 122, 3:1 (P: 205).
ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥ Raga Gaurhee, Kabir, 47, 3:2 (P: 333).
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥ Raga Bhairo 3, Asatpadee 1, 7:1 (P: 1154).
6. ਤਿਹ ਰਾਵਨ ਘਰ ਦੀਆ ਨ ਬਾਤੀ ॥ Raga Aaasaa, Kabir, 21, 2:2 (P: 481).
7. ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥ Salok, Kabir, 227:2 (P: 1376).

Mahan Kosh Encyclopedia

ਦਿੱਤਾ. “ਦੀਆ ਆਦਰੁ ਲੀਆ ਬੁਲਾਇ.” (ਭੈਰ ਕਬੀਰ) 2. ਨਾਮ/n. ਦੀਪਕ. ਦੀਵਾ. “ਤਿਹ ਰਾਵਨ ਘਰਿ ਦੀਆ ਨ ਬਾਤੀ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits