Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਦੇਣ ਵਾਲਾ, ਦਾਤਾ। ਉਦਾਹਰਣ: ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ॥ {ਤਿਲੰ ਨਾਮ, ੨, ੨:੧ (727)}। ਨ ਦਾਦੇ ਦਿਹੰਦ ਆਦਮੀ॥ {ਮਾਝ ੧, ਵਾਰ ੧੩ਸ, ੧, ੩:੧ (144)}।

Mahan Kosh Encyclopedia
ਫ਼ਾ.੧ ਵਿ- ਦੇਣ ਵਾਲਾ. "ਦਿਹੰਦ ਸੁਈ". (ਵਾਰ ਮਾਝ ਮਃ ੧) ਸੋਈ (ਵਹੀ ਕਰਤਾਰ) ਦੇਣ ਵਾਲਾ ਹੈ. "ਖੈਰ ਖੂਬੀ ਕੋ ਦਿਹੰਦਾ". (ਗ੍ਯਾਨ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits