Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏisaʼnṯar. 1. ਦੂਜੇ ਦੇਸ, ਵਿਦੇਸ਼। 2. ਦੇਸ਼ਾਂ ਅੰਦਰ/ਵਿਚ। 1. foreign country. 2. in countries. 1. ਉਦਾਹਰਨ: ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ Raga Sireeraag 1, 22, 1:1 (P: 22). 2. ਉਦਾਹਰਨ: ਦਿਸੰਤਰ ਭਵਹਿ ਸਿਰਿ ਪਾਵਹਿ ਧੂਰਿ ॥ Raga Basant 3, 3, 2:2 (P: 1173).
|
Mahan Kosh Encyclopedia |
ਦੇਖੋ, ਦੇਸਾਂਤਰ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|