Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏisai. 1. ਦਿਖਾਈ ਦੇਵੇ। 2. ਦਿਸੇ। 1. appear. 2. seen. 1. ਉਦਾਹਰਨ: ਗਾਵੈ ਕੋ ਜਾਪੈ ਦਿਸੈ ਦੂਰਿ ॥ Japujee, Guru ʼnanak Dev, 3:7 (P: 2). ਉਦਾਹਰਨ: ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru ʼnanak Dev, 4:3 (P: 2). 2. ਉਦਾਹਰਨ: ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥ (ਵਿਖਾਈ ਦਿੰਦਾ). Raga Sireeraag 5, Chhant 3, 23:1 (P: 80).

Mahan Kosh Encyclopedia

ਦਿਖਾਈ ਦਿੰਦਾ. ਦੇਖਦਾ. "ਅਠਦਸ ਬੇਦ ਸੁਨੈ ਕਹ ਡੋਰਾ। ਕੋਟਿ ਪ੍ਰਗਾਸ ਨ ਦਿਸੈ ਅੰਧੇਰਾ". (ਰਾਮ ਮਃ ੫) ਅਠਾਰਾਂ ਪੁਰਾਣ ਅਤੇ ਵੇਦ ਬੋਲਾ ਕਿੱਥੇ ਸੁਣ ਸਕਦਾ ਹੈ? ਕ੍ਰੋੜਾਂ ਰੌਸ਼ਨੀਆਂ ਹੋਣ ਪੁਰ ਅੰਧਾ ਨਹੀਂ ਦੇਖ ਸਕਦਾ. ਭਾਵ- ਅਨੇਕ ਇ਼ਲਮ ਹੋਣ ਪੁਰ ਭੀ ਅਗ੍ਯਾਨੀ, ਯਥਾਰਥ ਗ੍ਯਾਨ ਤੋਂ ਖਾਲੀ ਰਹਿਂਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits