Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏis. ਦਿਸ਼ਾ, ਓਰ, ਪਾਸੇ। direction. ਉਦਾਹਰਨ: ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ Raga Maajh 5, Baaraa Maaha-Maajh, 1:2 (P: 133).
|
Mahan Kosh Encyclopedia |
ਸੰ. दिश. ਧਾ- ਦਿਖਾਉਣਾ, ਹੁਕਮ ਦੇਣਾ, ਪ੍ਰਗਟ ਕਰਨਾ, ਉਪਦੇਸ਼ ਕਰਨਾ। (2) {ਸੰਗ੍ਯਾ}. ਦਿਸ਼ਾ. ਓਰ. ਤਰਫ਼. ਸਿਮਤ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|