Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏivas(u). ਸਮਾਂ, ਸੂਰਜ ਚੜ੍ਹਨ ਤੋਂ ਡੁਬਣ ਤੱਕ ਦਾ ਸਮਾਂ। time, unit of time from the rising and setting of sun. ਉਦਾਹਰਨ: ਸੋਈ ਦਿਵਸੁ ਭਲਾ ਮੇਰੇ ਭਾਈ ॥ (ਸਮਾਂ). Raga Aaasaa 5, 98, 1:1 (P: 395). ਉਦਾਹਰਨ: ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ Japujee, Guru ʼnanak Dev, 38ਸ:2 (P: 8).
|
Mahan Kosh Encyclopedia |
ਦਿਨ. ਦੇਖੋ, ਦਿਵਸ. "ਦਿਵਸੁ ਰਾਤਿ ਦੁਇ ਦਾਈ ਦਾਇਆ". (ਜਪੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|