Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏinī-ar(u). 1. ਦਿਨਕਰ, ਸੂਰਜ। 2. ਦਿਨ। 1. sun. 2. day.
ਉਦਾਹਰਨਾ:
1. ਸੋਈ ਚੰਦੁ ਚੜਹਿ ਸੇਤਾਰੇ ਸੋਈ ਦਿਨੀਅਰੁ ਤਪਤ ਰਹੈ ॥ Raga Raamkalee 1, Asatpadee 1, 1:1 (P: 902).
ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ Raga Aaasaa 5, Chhant 4, 3:1 (P: 455).
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥ Raga Dhanaasaree 4, 6, 3:2 (P: 668).
2. ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ Raga Bihaagarhaa 5, Chhant 2, 2:5 (P: 543).

Mahan Kosh Encyclopedia

(ਦਿਨੀਅਰ) ਸੰ. ਦਿਨਕਰ. ਸੂਰਜ. “ਕਦ ਦਿਨੀਅਰੁ ਦੇਖੀਐ?” (ਆਸਾ ਛੰਤ ਮਃ ੫) 2. ਦਿਨ. ਦਿਵਸ. ਦੇਖੋ- ਰੈਨਿ ਦਿਨੀਅਰੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits