Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ḏin(i). 1. ਦਿਨ ਭਾਵ ਸਮੇਂ। 2. ਸਮੇਂ ਦੀ ਇਕ ਇਕਾਈ, ਸੂਰਜ ਚੜ੍ਹਨ ਤੋਂ ਢਲਣ ਤੱਕ ਦਾ ਸਮਾਂ। 1. day viz., time. 2. unit of time, time from the rising till setting of the sun. 1. ਉਦਾਹਰਨ: ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ Raga Maajh 5, Baaraa Maaha-Maajh, 7:3 (P: 134). 2. ਉਦਾਹਰਨ: ਰਾਤੀ ਕਾਲੁ ਘਟੈ ਦਿਨਿ ਕਾਲੁ ॥ Raga Malaar 1, Vaar 20ਸ, 1, 1:1 (P: 1287). ਉਦਾਹਰਨ: ਸਾਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ Sava-eeay of Guru Ramdas, ʼnal-y, 5:2 (P: 1399).

Mahan Kosh Encyclopedia

ਦਿਨ ਵਿੱਚ. "ਰਾਤੀ ਕਾਲੁ ਘਟੈ ਦਿਨਿ ਕਾਲੁ". (ਵਾਰ ਮਲਾ ਮਃ ੧) ਕਾਲ (ਉਮਰ) ਘਟੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits