Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏigambar(u). ਨੰਗਾ ਰਹਿਣ ਵਾਲਾ, ਜੈਨੀ ਸਾਧੂਆਂ ਦਾ ਇਕ ਫਿਰਕਾ, ਨਾਂਗੇ। who live naked, cult of Jain ascetics, nudes, naked hermit. ਉਦਾਹਰਨ: ਦਇਆ ਦਿਗੰਬਰੁ ਦੇਹ ਬੀਚਾਰੀ ॥ Raga Aaasaa 1, 25, 3:1 (P: 356).
|
Mahan Kosh Encyclopedia |
{ਸੰਗ੍ਯਾ}. ਦਿਕ (ਦਿਸ਼ਾ) ਹਨ ਜਿਸ ਦੇ ਅੰਬਰ (ਵਸਤੁ). ਨੰਗਾ ਰਹਿਣ ਵਾਲਾ (sky- clad). २. ਇੱਕ ਜੈਨ ਫਿਰਕਾ। (3) ਸ਼ਿਵ। (4) ਵਿ- ਨੰਗਾ. "ਉਪਜੀ ਤਰਕ ਦਿਗੰਬਰੁ ਹੋਆ". (ਬਿਲਾ ਅਃ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|