Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋigambar. ਨੰਗਾ ਰਹਿਣ ਵਾਲਾ, ਜੈਨੀ ਸਾਧੂਆਂ ਦਾ ਇਕ ਫਿਰਕਾ, ਨਾਂਗੇ। who live naked, cult of Jain ascetics, nudes, naked hermit. ਉਦਾਹਰਨ: ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥ Raga Tukhaaree 4, Chhant 4, 3:5 (P: 1116).
|
SGGS Gurmukhi-English Dictionary |
the nudists, a cult of Jain ascetics who live naked, naked hermits.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਿਗੰਬਰੁ) ਨਾਮ/n. ਦਿਕ (ਦਿਸ਼ਾ) ਹਨ ਜਿਸ ਦੇ ਅੰਬਰ (ਵਸਤ੍ਰ). ਨੰਗਾ ਰਹਿਣ ਵਾਲਾ (sky-clad). 2. ਇੱਕ ਜੈਨ ਫਿਰਕਾ। 3. ਸ਼ਿਵ। 4. ਵਿ. ਨੰਗਾ. “ਉਪਜੀ ਤਰਕ ਦਿਗੰਬਰੁ ਹੋਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|