Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏikẖāvahi. ਵਖਾਂਦਾ ਹੈ। show, exhibit. ਉਦਾਹਰਨ: ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥ Raga Aaasaa 3, Chhant 7, 2:1 (P: 440). ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥ (ਦਿਖਾਂਦੇ ਹਨ). Raga Raamkalee 5, 7, 3:3 (P: 884).
|
|