Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Ḏikẖā-i. 1. ਵਿਖਾ, ਦਿਖਾਲ, ਦਰਸ਼ਨ ਕਰਦਾ। 2. ਦਿਸਦਾ। 3. ਵਿਖਾਓ, ਦਿਖਾਓ। 1. shown. 2. see, appear. 3. show. 1. ਉਦਾਹਰਨ: ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ Raga Sireeraag 4, 68, 1:4 (P: 41). 2. ਉਦਾਹਰਨ: ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥ Raga Sireeraag 5, 73, 4:1 (P: 43). 3. ਉਦਾਹਰਨ: ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥ Raga Gaurhee Ravidas, 1, 1:1 (P: 346).

.

© SriGranth.org, a Sri Guru Granth Sahib resource, all rights reserved.
See Acknowledgements & Credits