Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਦਿਨ ਵਿਚ। ਉਦਾਹਰਣ: ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ {ਆਸਾ ੧, ਵਾਰ ੧ਸ, ੧, ੧:੧ (462)}।

Mahan Kosh Encyclopedia
ਕ੍ਰਿ. ਵਿ- ਪ੍ਰਤ੍ਯੇਕ ਦਿਨ ਵਿੱਚ. ਹਰ ਰੋਜ਼. ਪ੍ਰਤਿਦਿਨ. ਸਿੰਧੀ. ਡਿਹਾੜੀ. "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ". (ਵਾਰ ਆਸਾ)। (2) ਦੇਖੋ, ਦਿਹਾੜੀ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits