Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਸੇਵਕਾਂ, ਟਹਿਲਣ। (2) ਸੇਵਕਾਂ ਦੀ। ਉਦਾਹਰਣ: ਸੰਤ ਦਾਸੀ ਸੇਵਾ ਚਰਣੀ ਜੀਉ॥ {ਗਉ ੫, ੧੬੬*, ੨:੨ (216)}। ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ॥ {ਬਿਲਾ ੫, ੩੪, ੨:੨ (809)}। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ॥ {ਗਉ ੩, ਅਸ ੪, ੬:੧ (231)}।

English Translation
n.f. same as ਦਾਸ slave girl bondswoman, maidservant.

Mahan Kosh Encyclopedia
{ਸੰਗ੍ਯਾ}. ਸੇਵਾ ਕਰਨ ਵਾਲੀ. ਟਹਿਲਣ. "ਜਾਕੈ ਸਿਮਰਨਿ ਕਵਲਾ ਦਾਸਿ". (ਮਾਲੀ ਮਃ ੫) "ਗ੍ਰਹਿ ਭੂਜਾ ਲੀਨੀ ਦਾਸਿ ਕਾਂਨੀ". (ਬਿਲਾ ਛੰਤ ਮਃ ੫)"ਠਾਕੁਰ ਛਡਿ ਦਾਸੀ ਕਉ ਸਿਮਰਹਿ". (ਭੈਰ ਮਃ ੫) ਇੱਥੇ ਦਾਸੀ ਤੋਂ ਭਾਵ ਮਾਇਆ ਹੈ। (2) ਮੁਹਰ. ਅਸ਼ਰਫ਼ੀ. "ਦਾਸੀ ਪਾਂਚ ਭੇਟ ਧਰਦੀਨੀ". (ਗੁਵਿ ੬)। (3) ਦਾਸ ਨੇ. "ਹਰਿ ਸੁਖਨਿਧਾਨ ਨਾਨਕ ਦਾਸਿ ਪਾਇਆ". (ਧਨਾ ਮਃ ੫)। (4) ਦੇਖੋ, ਦਾਸੀਂ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits