Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏāmoḏar(u). ਜਿਸ ਦੇ ਪੇਟ ਦੁਆਲੇ ਰੱਸੀ ਸੀ, ਸ੍ਰੀ ਕ੍ਰਿਸ਼ਨ ਅਰਥਾਤ ਵਾਹਿਗੁਰੂ। round whose waiste cord is worn, Sri Krishan Ji, the Lord. ਉਦਾਹਰਨ: ਸਿਮਰਿ ਮਨਾ ਦਾਮੋਦਰੁ ਦੁਖ ਹਰੁ ਭੈ ਭੰਜਨ ਹਰਿ ਰਾਇਆ ॥ Raga Gaurhee 5, Chhant 3, 2:1 (P: 248).
|
|