Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏānāᴺ. ਗਿਆਨਵਾਨ, ਜਾਣਨ ਵਾਲਾ, ਸਿਆਣਾ, ਸੂਝਵਾਣ। wise, learned, knowledgible. ਉਦਾਹਰਨ: ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ Raga Bihaagarhaa 4, Vaar 19:1 (P: 556).
|
|