Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ḏānā. 1. ਗਿਆਨਵਾਨ, ਜਾਣਨ ਵਾਲਾ, ਸਿਆਣਾ, ਸੂਝਵਾਣ। 2. ਖੈਰਾਤ ਵਿਚ, ਪੁੰਨ ਅਰਥ ਦਿਤੇ ਜਾਣ ਵਾਲਾ ਪਦਾਰਥ, ਦਾਨ। 3. ਅਨਾਜ। 4. ਦਾਤਾ, ਦਾਨੀ, ਦਾਨ ਦੇਣ ਵਾਲਾ। 1. wise, learned, knowledgible, all knowing. 2. alms, gift. 3. grain. 4. munificient, giver, bestower. 1. ਉਦਾਹਰਨ: ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ Raga Sireeraag 1, 31, 1:1 (P: 25). 2. ਉਦਾਹਰਨ: ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥ Raga Maajh 1, Vaar 20ਸ, 1, 1:3 (P: 147). ਉਦਾਹਰਨ: ਛੁਰੀ ਕਾਢਿ ਲੇਵੈ ਹਥਿ ਦਾਨਾ ॥ Raga Gaurhee 5, 107, 2:2 (P: 201). ਉਦਾਹਰਨ: ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥ Raga Maaroo 5, Solhaa 4, 3:3 (P: 1075). 3. ਉਦਾਹਰਨ: ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ Raga Bilaaval 5, 44, 2:1 (P: 811). 4. ਉਦਾਹਰਨ: ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥ (ਦਾਤਿਆਂ ਦਾ ਦਾਤਾ). Raga Raamkalee 1, Oankaar, 35:3 (P: 934).

SGGS Gurmukhi-English Dictionary
[Per. N.] Wise
SGGS Gurmukhi-English Data provided by Harjinder Singh Gill, Santa Monica, CA, USA.

English Translation
adj. n.m. wise, learned, knowledgeable, intelligent.

Mahan Kosh Encyclopedia

ਦੇਖੋ, ਦਾਣਾ। (2) ਦਾਨ ਕਰਤਾ. ਦਾਤਾ. ਦੇਣ ਵਾਲਾ. "ਪ੍ਰਭੁ ਸਮਰਥ ਸਰਬ ਸੁਖਦਾਨਾ". (ਮਾਰੂ ਸੋਲਹੇ ਮਃ ੫)। (3) ਫ਼ਾ.੧ ਗ੍ਯਾਨੀ. ਜਾਣਨ ਵਾਲਾ. "ਦਾਨਾ ਦਾਤਾ ਸੀਲਵੰਤੁ". (ਸ੍ਰੀ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits