Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏāḏẖe. 1. ਸੜ ਰਹੇ। 2. ਸੜੇ ਹੋਏ। 1. burning. 2. burnt. ਉਦਾਹਰਨਾ: 1. ਸੁਰਿ ਨਰ ਦਾਧੇ ਲਾਗੀ ਆਗਿ ॥ (ਸੜ ਰਹੇ ਹਨ). Raga Gaurhee, Kabir, 24, 2:1 (P: 328). 2. ਦੀਸਹਿ ਦਾਧੇ ਕਾਨ ਜਿਉ ਜਿਨੁ ਮਨਿ ਨਾਹੀ ਨਾਉ ॥ Salok, Kabir, 4:2 (P: 1364).
|
|