Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏāṯā. ਦਾਨੀ, ਦੇਣ ਵਾਲਾ। giver, bestower. ਉਦਾਹਰਨ: ਸਭਨਾ ਜੀਆ ਕੀ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru ʼnanak Dev, 5:11 (P: 2). ਉਦਾਹਰਨ: ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Raga Aaasaa 4, So-Purakh, 1, 2:3 (P: 11).
|
SGGS Gurmukhi-English Dictionary |
[n.] (var. from Dāta) giver, bestower
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. giver, donor, bestower; generous person; God.
|
Mahan Kosh Encyclopedia |
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ". (ਵਾਰ ਆਸਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|